My Father Have you ever looked at the feet Few can match his dance ਪਿਤਾ ਤੁਸੀਂ ਕਦੇ ਉਹ ਫੈਲੇ ਹੁੰਦੇ ਨੇ ਉਸ ਤੋਂ ਵੱਡਾ ਨਹੀਂ ਕੋਈ ਨ੍ਰਿਤਕ ਤੁਸੀਂ ਕਦੇ ਉਹ ਸੁਨੀਤਾ ਵਿਲੀਅਮਜ਼ ਦੇ
of a labourer
when he is mixing mortar
his feet are spread in the four directions
like the roots of a tree
have you ever seen a bricklayer
working at seventh, seventeenth or the infinite floor
A compatriot of Sunita Williams
discovering new worlds
my father is no less than an astronaut
- Gurpreet Mansa, translated from Punjabi by Monika Kumar
ਗਾਰਾ ਬਣਾਉਂਦੇ
ਮਜ਼ਦੂਰ ਦੇ ਪੈਰਾਂ ਨੂੰ
ਦੇਖਿਆ ਹੈ
ਚਾਰੋਂ ਤਰਫ਼
ਰੁੱਖ ਦੀਆਂ ਜੜ੍ਹਾਂ ਵਾਂਗ
ਸੱਤਵੀਂ ਸਤਾਰਵੀਂ ਅਸੰਖਵੀਂ ਮੰਜ਼ਲ ‘ਤੇ
ਕੰਮ ਕਰਦੇ
ਮਿਸਤਰੀ ਨੂੰ ਦੇਖਿਆ ਹੈ
ਮੋਢੇ ਨਾਲ ਮੋਢਾ ਜੋੜ
ਕਰ ਰਿਹਾ ਹੈ ਅਨੰਤ ਖੋਜਾਂ
ਪੁਲਾੜ ਯਾਤਰੀ ਹੈ ਪਿਤਾ ਮੇਰਾ ।।
Notes
- ditipujara-blog liked this
- music-keeps-you-alive liked this
- jasdeep posted this