Avatar

*sikh*#seeker of knowledge #faith #god#love#life

@tarunshergill-blog / tarunshergill-blog.tumblr.com

Avatar

Change ft.me

I asked if, “you ever miss me?” you said,“yes,i miss neeru!” i know that i have changed,but so have you. may be, i changed more,compared to you. but it was obvious for me to change. such metamorphosis of thoughts,i have been through i had my reasons for having changed. ਜਿਸ ਰਾਹ ਤੇ ਤੁਰਦੇ ਆਇਆ ਇਹ ਬਦਲਾਵ ਉਸ ਰਾਹ ਤੇ ਬਹੁਤ ਕੰਡੇ ਚੁਬੇ ਮੇਰੇ ਉੱਤੋਂ ਪੈਂਦੀ ਕਾਲੀ ਰਾਤ ਸੀ ਤੈਨੂੰ ਕੀ ਖ਼ਬਰ ਹੋਣੀ ਸੀ ਤੂੰ ਕਿਹੜਾ ਮੇਰੇ ਨਾਲ ਸੀ its pointless to justify change what am i justifying it for? because what we had is no more. and now i have myself and a void to look at. and try everyday to act like it is not there.

Avatar

ਅਸੀਂ ਤੁਰਦੇ ਸੀ ਹੀਕਾਂ ਤਾਣ,ਠੋਕ ਠੋਕ ਕੇ ਸਾਨੂੰ ਫਿਕਰਾਂ ਨੇ ਖਾ ਲਿਆ ਏ,ਨੋਚ ਨੋਚ ਕੇ

ਸ਼ੌਕਾਂ ਦੇ ਰਾਹੀਂ ਚੱਲੇ,,,ਮੋੜ ਉੱਤੇ ਮਜ਼ਬੂਰੀ ਨੇ ਬਣ ਡੀ.ਟੀ.ਓ ਚਲਾਣ ਕੱਟੇ ਰੋਕ ਰੋਕ ਕੇ ਅਸੀਂ ਤੁਰਦੇ ਸੀ ਹੀਕਾਂ ਤਾਣ…… ~soni nandwal barnala

Avatar

ਰੰਗ ਅਸਮਾਨੀ ਤੇ ੳੁਮਰ ਜਵਾਨੀ ਨਾ ਰਹਿੰਦੇ ਇਕੋ ਜਿਹੇ ਯਾਰਾ~

Avatar

this poem is dedicated to a young muslim boy,who has to leave hindustan during the partition of 1947.he is spent the most beautiful time period of life which we call “childhood” in hindustan and now he has all old. Depicting his state of mind through this poem,

ਖੁਆਬ ਤਾਂ ਸਾਰੇ ਉਥੋਂ ਦੇ ਈ  ਆਉਂਦੇ  ਨੇ ਅੱਧੀ ਰਾਤੀ ਨਿੰਦਰ ਚੋਂ ਜਗਾਉਂਦੇ ਨੇ ਨਾਲ ਖੇਡਿਆ ਜਿਹਨਾਂ ਮਿੱਤਰਾਂ ਦੇ ਸੀ ਮੈਂ ਚਿਹਰੇ ਉਹਨਾਂ ਦੇ ਯਾਦ ਹਜੇ ਵੀ ਆਉਂਦੇ ਨੇ ਕੀ ਗੱਲ ਸੁਣਾਵਾਂ ਉਸ ਧਰਤੀ ਉਸ ਹਵਾ ਦੀ ਮੈਂ ਚੇਤੇ ਕਰਕੇ ਨੈਣ ਮੇਰੇ ਭਰ ਆਉਂਦੇ ਨੇ ਇਹਨਾਂ ਸਰਹੱਦਾਂ ਦਾ ਗਿਆਨ ਨਾ ਮੈਨੂੰ ਉਸ ਵੇਲੇ ਸੀ ਧਰਮਾਂ ਦੀ ਸੀ ਲੜਾਈ ਸਭ ਸਮਝਾਉਂਦੇ ਨੇ ਉਹ ਵੀ ਤਾਂ ਯਾਦ ਕਰਕੇ ਸਾਨੂੰ ਨੀਰ ਵਹਾਉਂਦੇ ਨੇ ਸਿਆਸੀ ਧਰਮਾਂ ਦੇ ਨਾਂ ਤੇ ਐਵੇਂ ਕਿਉਂ ਲੜਾਉਂਦੇ ਨੇ

Avatar

Krishna : In every era, the power of a woman can bring about the biggest change.

Which is what you did.

Draupadi : No matter what you are for anyone. But for me you will always be my best friend.

Krishna : This statement means more to me, than any other worship. I’ve surrendered myself to the one who thought of me as a friend. Forever and ever!

#DharmaKshetra #Episode26

Avatar
Avatar
gillnavi
कोई बेसबब, कोई बेताब, कोई चुप, कोई हैरान, ऐ जिंदगी, तेरी महफ़िल के तमाशे ख़त्म नहीं होते..

(via gillnavi)

Avatar

ਕਦੀ ਉਸ ਸ਼ਖ਼ਸ ਦੀ ਸਵੱਲੀ ਨਿਗਾਹ ਨੇ ਮੈਨੂੰ ਆਮ ਤੋਂ ਖਾਸ ਬਣਾ ਦਿੱਤਾ ਸੀ ਬੜਾ ਸੋਹਣਾ ਸੀ ਉਹ ਇਹਸਾਸ ਮੈਂ ਸਮਝ ਬੈਠਾ ਸ਼ਾਇਦ ਇਹ ਹੀ ਜ਼ਿੰਦਗੀ ਹੈ ਅੱਜ ਉਸਦੀ ਬੇਗੌਲੀ ਨਜ਼ਰ ਮੈਨੂੰ ਖਾਸ ਤੋਂ ਆਮ ਕਰ ਰਹੀ ਹੈ ਤੇ ਮੈਂ ਇਕ ਕਮਜ਼ੋਰ ਜਿਹਾ ਇਨਸਾਨ ਅੱਜ ਵੀ ਇਹ ਹੀ ਕਿਹ ਸਕਦਾ ਹਾਂ ਕਿ ਸ਼ਾਇਦ ਇਹ ਹੀ ਜ਼ਿੰਦਗੀ ਹੈ

You are using an unsupported browser and things might not work as intended. Please make sure you're using the latest version of Chrome, Firefox, Safari, or Edge.